1 | 03/01/2022 | 50 ਗ੍ਰਾਮ ਚਿੱਟੇ ਸਮੇਤ ਇੱਕ ਗ੍ਰਿਫਤਾਰ | ਜਗ ਬਾਣੀ | |
2 | 04/01/2022 | ਨਸ਼ੀਲੇ ਪਾਊਡਰ ਸਮੇਤ ਮੋਟਰਸਾਇਕਲ ਸਵਾਰ ਕਾਬੂ | ਅਜੀਤ | |
3 | 11/02/2022 | 48 ਬੋਤਲਾਂ ਨਾਜਾਇਜ ਸ਼ਰਾਬ ਸਮੇਤ ਗ੍ਰਿਫਤਾਰ | ਜਗ ਬਾਣੀ | |
4 | 15/02/2022 | ਚੋਣਾਂ ਦੇ ਮੱਦੇਨਜਰ ਜ਼ਿਲਾ ਪੁਲਿਸ ਨੇ ਸ਼ਹਿਰ ‘ਚ ਕੱਢਿਆ ਫਲੈਗ ਮਾਰਚ | ਜਗ ਬਾਣੀ | |
5 | 15/02/2022 | ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਰਤਗੜ੍ਹ ਵਿਖੇ ਪੁਲਿਸ ਨੇ ਕੱਢਿਆ ਫਲੈਗ ਮਾਰਚ | ਜਗ ਬਾਣੀ | |
6 | 28/02/2022 | 36 ਬੋਤਲਾਂ ਸ਼ਰਾਬ ਸਮੇਤ ਇਕ ਕਾਬੂ | ਅਜੀਤ | |
7 | 01/03/2022 | ਚੋਰੀ ਦੇ ਮੋਟਰਸਾਈਕਲ ਸਮੇਤ 2 ਗ੍ਰਿਫਤਾਰ | ਜਗ ਬਾਣੀ | |
8 | 09/04/2022 |
6 ਗ੍ਰਾਮ ਹੈਰੋਇਨ ਸਮੇਤ 2 ਗ੍ਰਿਫਤਾਰ
| ਜਗਬਾਣੀ | |
9 | 09/04/2022 |
7 ਗੈਰ-ਕਾਨੂੰਨੀ ਹਥਿਆਰਾਂ ਸਮੇਤ ਇੱਕ ਗ੍ਰਿਫਤਾਰ
| ਅਜੀਤ | |
10 | 11/04/2022 |
520 ਗ੍ਰਾਮ ਗਾਂਜੇ ਸਮੇਤ ਇੱਕ ਗ੍ਰਿਫ਼ਤਾਰ
| ਜਗਬਾਣੀ | |
11 | 21/04/2022 | 102 ਗ੍ਰਾਮ ਚਰਸ ਸਮੇਤ ਇੱਕ ਗਿ੍ਫ਼ਤਾਰ
| ਜਗਬਾਣੀ | |
12 | 25/04/2022 |
12 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਕਾਬੂ
| ਜਗਬਾਣੀ | |
13 | 26/04/2022 | 7 ਕਿੱਲੋ ਭੁੱਕੀ ਚੂਰਾ ਪੋਸਤ ਸਮੇਤ 2 ਗ੍ਰਿਫਤਾਰ
| ਜਗਬਾਣੀ | |
14 | 30/04/2022 |
ਟਰੈਫਿਕ ਨਿਯਮਾਂ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ
| jgbwxI | |
15 | 11/05/2022 |
15 ਗ੍ਰਾਮ ਨਸ਼ੀਲੇ ਪਾਊਡਰ ਅਤੇ 20 ਟੀਕਿਆਂ ਸਮੇਤ 2 ਕਾਬੂ
| ਅਜੀਤ | |
16 | 27/05/2022 | ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱੱਸਾਂ ਦੀ ਕੀਤੀ ਚੈਕਿੰਗ
| ਜਗ ਬਾਣੀ | |
17 | 30/06/2022 | 12 ਬੋਤਲਾਂ ਦੇਸੀ ਸ਼ਰਾਬ ਸਮੇਤ ਇਕ ਗ੍ਰਿਫਾਤਾਰ
| ਜਗ ਬਾਣੀ | |
18 | 08/07/2022 | ਚਾਰ ਮੋਟਰਸਾਈਕਲ,ਤਿੰਨ ਮੋਬਾਈਲ,ਦੋ ਬੈਟਰੀਆਂ ਅਤੇ ਇਕ ਸੌਨੇ ਦੀ ਸਿੰਘੀ ਸਮੇਤ ਇਕ ਨੌਜਵਾਨ ਗ੍ਰਿਫਤਾਰ
| ਚਾਰ ਮੋਟਰਸਾਈਕਲ,ਤਿੰਨ ਮੋਬਾਈਲ,ਦੋ ਬੈਟਰੀਆਂ ਅਤੇ ਇਕ ਸੌਨੇ ਦੀ ਸਿੰਘੀ ਸਮੇਤ ਇਕ ਨੌਜਵਾਨ ਗ੍ਰਿਫਤਾਰ | |
19 | 04/07/2022 | ਵੱਖ-ਵੱਖ ਮਾਮਲਿਆਂ ਤਹਿਤ ਦੋ ਗ੍ਰਿਫਤਾਰ
| ਵੱਖ-ਵੱਖ ਮਾਮਲਿਆਂ ਤਹਿਤ ਦੋ ਗ੍ਰਿਫਤਾਰ | |
20 | 09/08/2022 | ਪਿੰਦਰੀ ਗੈਂਗ ਦੇ 10 ਖਤਰਨਾਕ ਗੈਂਗਸਟਰ ਗ੍ਰਿਫਤਾਰ
| ਅਜੀਤ | |
21 | 04/12/2022 | ਰੂਪਨਗਰ ਪੁਲਿਸ ਨੇ ਅਮਰੀਕਾ ਸਥਿਤ ਗੈਂਗਸਟਰ ਪਵਿਤਰ ਸਿੰਘ ਦੇ ਇੱਕ ਸਾਥੀ ਭਾਰਤ ਭੂਸ਼ਣ ਉਰਫ਼ ਪੰਮੀ, ਜੋ ਕਿ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਦਾ ਸੀ, ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ ਵਿੱਚੋਂ 4 ਪਿਸਤੌਲ ਅਤੇ 34 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।
| ਅਜੀਤ | |