ਰੂਪਨਗਰ ਪੁਲਿਸ ਵਲੋ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ 3 ਪਿਸਤੌਲ 32 ਬੋਰ , 1 ਦੇਸੀ ਕੱਟਾ 32 ਬੋਰ , 1 ਦੇਸੀ ਕੱਟਾ 12 ਬੋਰ , 2 ਦੇਸੀ ਕੱਟਾ 315 ਬੋਰ ਅਤੇ 11 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ।