Top

ਡਾਊਨਲੋਡ ਫਾਰਮ

ਲੜੀ ਨੰ. ਸਿਰਲੇਖ ਸੇਵਾ ਨੰ ਨਿਰਧਾਰਤ ਸਮਾਂ ਸਹੂਲਤਾਂ ਦੇ ਖਰਚੇ ਦਸਤਾਵੇਜ਼
1ਐਫ.ਆਈ. ਆਰ ਦੀ ਕਾਪੀ ਲਈ ਬਿਨੈਪੱਤਰ118ਤੁਰੰਤNIL
2ਗੁੰਮ ਹੋਏ ਦਸਤਾਵੇਜ਼ ਲਈ ਬਿਨੈਪੱਤਰ118ਤੁਰੰਤ20
3ਲਾਉਡ ਸਪੀਕਰ ਦੀ ਐਨ.ਓ.ਸੀ ਲਈ ਬਿਨੈਪੱਤਰ11910 ਦਿਨ100
4ਮੇਲਾ-ਪ੍ਰਦਰਸ਼ਨੀ-ਖੇਡ ਸਮਾਰੋਹ ਦੀ ਐਨ.ਓ.ਸੀ ਲਈ ਬਿਨੈਪੱਤਰ12010 ਦਿਨ500
5ਅਜਨਬੀ ਦੀ ਤਸਦੀਕ ਲਈ ਬਿਨੈਪੱਤਰ1215 ਦਿਨNIL
6ਕਿਰਾਏਦਾਰ ਦੀ ਤਸਦੀਕ ਲਈ ਬਿਨੈਪੱਤਰ12210 ਦਿਨ200
7ਕਿਰਾਏਦਾਰ ਦੀ ਤਸਦੀਕ ਲਈ ਬਿਨੈਪੱਤਰ (ਹੋਰ ਜ਼ਿਲ੍ਹੇ-ਰਾਜ ਦੇ ਵਸਨੀਕ)1235 ਦਿਨ200
8ਕਿਸੇ ਹੋਰ ਤਸਦੀਕ ਲਈ ਬਿਨੈਪੱਤਰ12430 ਦਿਨ200
9ਸੜਕ ਹਾਦਸੇ ਦੇ ਕੇਸ ਦੀ ਐਫ.ਆਈ.ਆਰ ਦੀ ਅਨਟਰੇਸ ਕਾਪੀ ਲਈ ਬਿਨੈਪੱਤਰ12545 ਦਿਨ50
10ਚੋਰੀ ਹੋਏ ਵਾਹਨ ਦੇ ਕੇਸ ਦੀ ਐਫ.ਆਈ.ਆਰ ਦੀ ਅਨਟਰੇਸ ਕਾਪੀ ਲਈ ਬਿਨੈਪੱਤਰ12645 ਦਿਨ50
11ਚੋਰੀ ਦੇ ਕੇਸ ਦੀ ਅਨਟਰੇਸ ਕਾਪੀ ਲਈ ਬਿਨੈਪੱਤਰ12745 ਦਿਨ50
12ਪੂਰਵ ਮਾਲਕੀ ਵਾਲੇ ਵਾਹਨ ਲਈ ਐਨ.ਓ.ਸੀ1285+ਦਿਨ100
13ਚਾਲ ਚਲਣ ਦੀ ਤਸਦੀਕ ਲਈ ਬਿਨੈਪੱਤਰ13010+ਦਿਨ100
14ਪੈਟਰੋਲ ਪੰਪ-ਸਿਨੇਮਾ ਦੀ ਐਨ.ਓ.ਸੀ ਲਈ ਬਿਨੈਪੱਤਰ13230 ਦਿਨ1000
ਆਖਰੀ ਵਾਰ ਅੱਪਡੇਟ ਕੀਤਾ 11-08-2022 2:18 PM

Please select all that apply:

A link, button or video is not working
It has a spelling mistake
Information is missing
Information is outdated or wrong
I can't find what I'm looking for
Other issue not in this list